Versions
PAV ਅਤੇ ਅੱਵੀ ਪਿੰਡਾਂ ਵਿੱਚ ਅੱਜ਼ਾਹ ਤੀਕ ਵੱਸਦੇ ਸਨ ਅਤੇ ਕਫ਼ਤੋਂਰੀਆਂ ਨੇ ਜਿਹੜੇ ਕਫ਼ਤੋਂਰ ਤੋਂ ਨਿਕਲੇ ਸਨ ਓਹਨਾਂ ਦਾ ਨਾਸ ਕਰ ਕੇ ਓਹਨਾਂ ਦੇ ਥਾਂ ਵੱਸ ਗਏ
IRVPA ਫੇਰ ਅੱਵੀ, ਜਿਹੜੇ ਅੱਜ਼ਾਹ ਤੱਕ ਪਿੰਡਾਂ ਵਿੱਚ ਵੱਸੇ ਹੋਏ ਸਨ, ਉਨ੍ਹਾਂ ਨੂੰ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ, ਨਾਸ ਕਰ ਦਿੱਤਾ ਅਤੇ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ।