Versions
PAV ਕੀ ਤੂੰ ਉਨ੍ਹਾਂ ਉੱਤੇ ਨਿਆਉਂ ਕਰੇਂਗਾ, ਹੇ ਆਦਮੀ ਦੇ ਪੁੱਤ੍ਰ ਕੀ ਤੂੰ ਉਨ੍ਹਾਂ ਦਾ ਨਿਆਉਂ ਕਰੇਂਗਾ ਉਨ੍ਹਾਂ ਦੇ ਪਿਉ ਦਾਦਿਆਂ ਦੇ ਘਿਣਾਉਂਣੇ ਕੰਮਾਂ ਤੋਂ ਉਨ੍ਹਾਂ ਨੂੰ ਜਾਣੂ ਕਰ
IRVPA ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ, ਹੇ ਮਨੁੱਖ ਦੇ ਪੁੱਤਰ? ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ? ਉਹਨਾਂ ਦੇ ਪੁਰਖਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ।