Versions
PAV ਤਦ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤ੍ਰ ਅਸੀਂ ਸੱਭੇ ਤਾਂ ਇਸ ਵੇਲੇ ਨਾ ਜਾਈਏ ਅਜੇਹਾ ਨਾ ਹੋਵੇ ਜੋ ਤੈਨੂੰ ਭਾਰੂ ਹੋ ਜਾਈਏ ਅਤੇ ਉਸ ਨੇ ਉਕਿਹ ਕੀਤੀ ਪਰ ਉਹ ਨੇ ਜਾਣ ਵੱਲੋਂ ਤਾਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ
IRVPA ਤਦ ਰਾਜੇ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤਰ ਅਸੀਂ ਸਾਰੇ ਨਹੀਂ ਜਾਂਵਾਂਗੇ ਅਜਿਹਾ ਨਾ ਹੋਵੇ ਜੋ ਤੇਰੇ ਤੇ ਭਾਰੀ ਹੋ ਜਾਈਏ ਅਤੇ ਉਸ ਨੇ ਬੇਨਤੀ ਕੀਤੀ ਪਰ ਉਹ ਨੇ ਜਾਣ ਤੋਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ।