Versions
PAV ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਏਹ ਸੁਣਾਇਆ ਜਾਏ ਅਤੇ ਏਹ ਦੀ ਡੌਂਡੀ ਪਿਟਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ ਅਰ ਤੇਲ ਦੇ ਬਿਰਛ ਦੀਆਂ ਟਹਿਣੀਆਂ ਅਰ ਮਹਿੰਦੀ ਦੀਆਂ ਟਹਿਣੀਆਂ ਅਰ ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਓ ਜਿਵੇਂ ਲਿਖਿਆ ਹੈ