Versions
PAV ਤਦ ਅੱਸ਼ੂਰ ਦੇ ਪਾਤਸ਼ਾਹ ਨੇ ਹੋਸ਼ੇਆ ਦਾ ਚਾਲਾ ਬੁੱਝ ਲਿਆ ਕਿਉਂ ਜੋਂ ਉਸ ਨੇ ਮਿਸਰ ਦੇ ਪਾਤਸ਼ਾਹ ਦੇ ਕੋਲ ਦੂਤ ਘੱਲੇ ਸਨ ਅਰ ਅੱਸ਼ੂਰ ਦੇ ਪਾਤਸ਼ਾਹ ਕੋਲ ਉਹ ਨਜ਼ਰ ਲੈ ਕੇ ਨਾ ਗਿਆ ਜਿਹੜੀ ਉਹ ਸਾਲ ਦੇ ਸਾਲ ਲੈ ਜਾਂਦਾ ਹੁੰਦਾ ਸੀ।ਇਸ ਕਰਕੇ ਅੱਸ਼ੂਰ ਦੇ ਪਾਤਸ਼ਾਹ ਨੇ ਉਸ ਨੂੰ ਬੰਦ ਕਰ ਲਿਆ ਅਰ ਬੰਨ੍ਹ ਕੇ ਬੰਦੀ ਖਾਨੇ ਵਿੱਚ ਪਾ ਦਿੱਤਾ