Bible Language

Leviticus 20:5 (NLV) New Life Verson

Versions

PAV   ਤਾਂ ਮੈਂ ਉਸ ਮਨੁੱਖ ਅਤੇ ਉਸ ਟੱਬਰ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ, ਅਤੇ ਸਭਨਾਂ ਨੂੰ ਜੋ ਮੋਲਕ ਦੇਵ ਦੇ ਨਾਲ ਜਨਾਹ ਕਰਨ ਦੇ ਲਈ ਉਸ ਦੇ ਮਗਰ ਲੱਗਣ, ਉਨ੍ਹਾਂ ਦਿਆਂ ਲੋਕਾਂ ਵਿੱਚੋਂ ਵੱਢਾਗਾਂ।।
IRVPA   ਤਦ ਮੈਂ ਆਪ ਉਸ ਮਨੁੱਖ ਅਤੇ ਉਸ ਦੇ ਘਰਾਣੇ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਉਸ ਦੇ ਪਿੱਛੇ ਲੱਗ ਕੇ ਮੋਲਕ ਦੇ ਨਾਲ ਵਿਭਚਾਰ ਕੀਤਾ, ਉਨ੍ਹਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ। PEPS