Versions
PAV ਫੇਰ ਉਹ ਨੇ ਉਸ ਨੂੰ ਆਖਿਆ, ਤੰਬੂ ਦੇ ਬੂਹੇ ਉੱਤੇ ਖਲੋ ਜਾ ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਅਰ ਤੈਥੋਂ ਪੁੱਛੇ ਭਈ ਇੱਥੇ ਕੋਈ ਮਨੁੱਖ ਹੈ? ਤਾਂ ਤੂੰ ਆਖੀਂ, ਨਹੀਂ
IRVPA ਫੇਰ ਸੀਸਰਾ ਨੇ ਉਸ ਨੂੰ ਕਿਹਾ, “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਆਖੀਂ, ਨਹੀਂ।”