Versions
PAV ਤਾਂ ਹੱਗੀਥ ਦੇ ਪੁੱਤ੍ਰ ਅਦੋਨੀਯਾਹ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, ਮੈਂ ਪਾਤਸ਼ਾਹ ਬਣਾਗਾਂ ਅਤੇ ਉਹ ਨੇ ਆਪਣੇ ਲਈ ਰਥ, ਘੋੜ ਚੜ੍ਹੇ ਅਤੇ ਪੰਜਾਹ ਮਨੁੱਖ ਜੋ ਉਹ ਦੇ ਅੱਗੇ ਅੱਗੇ ਦੌੜਨ ਤਿਆਰ ਕੀਤੇ
IRVPA {ਅਦੋਨੀਯਾਹ ਦੀ ਬਗਾਵਤ} PS ਤਦ ਹੱਗੀਥ ਦੇ ਪੁੱਤਰ ਅਦੋਨੀਯਾਹ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, “ਮੈਂ ਪਾਤਸ਼ਾਹ ਬਣਾਂਗਾ” ਅਤੇ ਉਹ ਨੇ ਆਪਣੇ ਲਈ ਰੱਥ, ਘੋੜ ਚੜ੍ਹੇ ਅਤੇ ਪੰਜਾਹ ਸਿਪਾਹੀ ਆਪਣੇ ਅੱਗੇ-ਅੱਗੇ ਦੌੜਨ ਲਈ ਤਿਆਰ ਕੀਤੇ।