Versions
PAV ਯਹੋਸ਼ੁਆ ਦੇ ਮਰਨ ਦੇ ਮਗਰੋਂ ਅਜਿਹਾ ਹੋਇਆ, ਜੋ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁਛਿਆ, ਭਲਾ, ਕਨਾਨੀਆਂ ਨਾਲ ਜੁੱਧ ਕਰਨ ਨੂੰ ਸਾਡੇ ਲਈ ਪਹਿਲੇ ਕੌਣ ਚੜੇਗਾ?
IRVPA {ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਦੁਆਰਾ ਅਦੋਨੀ ਬਜ਼ਕ ਨੂੰ ਬੰਦੀ ਬਣਾਇਆ ਜਾਣਾ} PS ਯਹੋਸ਼ੁਆ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ?”