Versions
PAV ਸੁਤੇ ਹੀ ਉੱਥੇ ਇੱਕ ਸ਼ਬਾ ਨਾਮੇ ਬਿਨਯਾਮੀਨੀ ਵਾਹਿਯਾਤ ਜਿਹਾ ਮਨੁੱਖ ਬਿਕਰੀ ਦਾ ਪੁੱਤ੍ਰ ਸੀ। ਉਸ ਨੇ ਧੂਤੂ ਵਜਾ ਕੇ ਆਖਿਆ, ਨਾ ਸਾਡੀ ਪੱਤੀ ਦਾਊਦ ਦੇ ਨਾਲ ਲੱਗਦੀ ਹੈ, ਨਾ ਸਾਡੀ ਵੰਡ ਯੱਸੀ ਦੇ ਪੁੱਤ੍ਰ ਨਾਲ ਲੱਗਦੀ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਤੁਰੋ!
IRVPA {ਸ਼ਬਾ ਦਾ ਵਿਦਰੋਹ} PS ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ!