Bible Language

Judges 19:29 (YLT) Young's Literal Translation

Versions

PAV   ਅਤੇ ਘਰ ਅੱਪੜ ਕੇ ਉਹ ਨੇ ਛੁਰੀ ਲਈ ਅਤੇ ਆਪਣੀ ਸੁਰੀਤ ਨੂੰ ਅੰਗਾਂ ਤੋਂ ਅੰਗ ਬਾਰਾਂ ਟੋਟੇ ਕੀਤੇ ਅਤੇ ਇਸਰਾਏਲ ਦਿਆਂ ਸਾਰਿਆਂ ਬੰਨਿਆਂ ਵਿੱਚ ਭੇਜੇ
IRVPA   ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖ਼ੈਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ।