Bible Language

2 Kings 23 (YLT) Young's Literal Translation

Versions

PAV   ਤਦ ਪਾਤਸ਼ਾਹ ਨੇ ਅਖਵਾ ਘੱਲਿਆ ਅਰ ਸਾਰੇ ਯਹੂਦਾਹ ਅਰ ਯਰੂਸ਼ਲਮ ਦੇ ਬਜ਼ੁਰਗ ਉਹ ਦੇ ਕੋਲ ਇਕੱਠੇ ਹੋਏ
IRVPA   {ਯੋਸ਼ੀਯਾਹ ਦੁਆਰਾ ਮੂਰਤੀ ਪੂਜਾ ਬੰਦ ਕਰਨਾ} (2 ਇਤ 34:3-7; 29-33) PS ਤਦ ਰਾਜੇ ਨੇ ਸੁਨੇਹਾ ਭੇਜਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗ ਉਹ ਦੇ ਕੋਲ ਇਕੱਠੇ ਹੋਏ।