Bible Language

1 Samuel 16:11 (YLT) Young's Literal Translation

Versions

PAV   ਸਮੂਏਲ ਨੇ ਯੱਸੀ ਨੂੰ ਆਖਿਆ, ਤੇਰੇ ਸੱਭੇ ਪੁੱਤ੍ਰ ਇਹੋ ਹੀ ਹਨ? ਉਹ ਬੋਲਿਆ, ਸਭਨਾਂ ਨਾਲੋਂ ਨਿੱਕਾ ਅੱਜੇ ਰਹਿੰਦਾ ਹੈ। ਉਹ ਇੱਜੜ ਨੂੰ ਚਰਾਉਂਦਾ ਹੈ। ਤਾਂ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦ ਘੱਲ ਕਿਉਂ ਜੋ ਜਦ ਤੋੜੀ ਉਹ ਇੱਥੇ ਨਾ ਆਵੇਗਾ ਅਸੀਂ ਨਹੀਂ ਬੈਠਣਾ
IRVPA   ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਤੇਰੇ ਸਾਰੇ ਪੁੱਤਰ ਇਹੋ ਹੀ ਹਨ? ਉਹ ਬੋਲਿਆ ਸਭ ਤੋਂ ਛੋਟਾ ਅਜੇ ਰਹਿੰਦਾ ਹੈ। ਉਹ ਇੱਜੜ ਨੂੰ ਚਰਾਉਂਦਾ ਹੈ। ਤਦ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦਾ ਭੇਜ ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇ ਅਸੀਂ ਨਹੀਂ ਬੈਠਾਂਗੇ।