Versions
PAV ਉੱਥੇ ਉਨ੍ਹਾਂ ਨੇ ਸੁਥਰੀ ਅਤੇ ਡਾਢੀ ਸੋਹਣੀ ਜੂਹ ਲੱਭੀ, ਅਤੇ ਉਹ ਦੇਸ ਮੋਕਲਾ ਅਤੇ ਸੁਖ ਅਰ ਚੈਨ ਵਾਲਾ ਸੀ ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ
IRVPA ਉੱਥੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਾਰਗਾਹ ਲੱਭੀ, ਅਤੇ ਉਹ ਦੇਸ ਲੰਮਾ ਚੌੜਾ, ਸ਼ਾਂਤੀ ਅਤੇ ਸੁੱਖ ਚੈਨ ਵਾਲਾ ਸੀ, ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ।