Bible Language
Song of Solomon 4
(WEB)
World English Bible
Versions
PAV
ਵੇਖ,
ਹੇ
ਮੇਰੀ
ਪ੍ਰੀਤਮਾ,
ਤੂੰ
ਰੂਪਵੰਤ
ਹੈਂ!
ਵੇਖ,
ਤੂੰ
ਰੂਪਵੰਤ
ਹੈਂ,
ਤੇਰੀਆਂ
ਅੱਖਾਂ
ਘੁੰਡ
ਦੇ
ਹੇਠ
ਕਬੂਤਰੀਆਂ
ਹਨ,
ਤੇਰੇ
ਵਾਲ
ਬੱਕਰੀਆਂ
ਦੇ
ਇੱਜੜ
ਵਾਂਙੁ
ਹਨ,
ਜਿਹੜੀਆਂ
ਗਿਲਆਦ
ਪਹਾੜ
ਦੇ
ਹੇਠਾਂ
ਬੈਠੀਆਂ
ਹਨ।