Bible Language

Numbers 18:7 (WEB) World English Bible

Versions

PAV   ਪਰ ਤੂੰ ਅਤੇ ਤੇਰੇ ਸੰਗ ਤੇਰੇ ਪੁੱਤ੍ਰ ਆਪਣੀ ਜਾਜਕਾਈ ਨੂੰ —— ਜਗਵੇਦੀ ਦਾ ਅਤੇ ਪੜਦੇ ਦੇ ਅੰਦਰਲਾ ਸਭ ਕੁਝ ਸਾਂਭੋ, ਇਉਂ ਤੁਸੀਂ ਉਪਾਸਨਾ ਕਰੋ। ਮੈਂ ਤੁਹਾਨੂੰ ਜਾਜਕਾਈ ਇੱਕ ਦਾਨ ਵਾਲੀ ਸੇਵਾ ਵਾੰਙੁ ਦਿੱਤੀ ਹੈ, ਪਰ ਜਿਹੜਾ ਓਪਰਾ ਨੇੜ੍ਹੇ ਆਵੇ ਓਹ ਮਾਰਿਆ ਜਾਵੇ।।