Bible Language

Judges 19:25 (WEB) World English Bible

Versions

PAV   ਪਰ ਓਹ ਲੋਕ ਉਹ ਦੀ ਗੱਲ਼ ਨਹੀਂ ਮੰਨਦੇ ਸਨ ਸੋ ਉਹ ਮਨੁੱਖ ਆਪਣੀ ਸੁਰੀਤ ਨੂੰ ਫੜ ਕੇ ਉਨ੍ਹਾਂ ਕੋਲ ਬਾਹਰ ਕੱਢ ਲਿਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਵੇਰ ਤੋੜੀ ਉਸ ਨੂੰ ਛੇੜਦੇ ਰਹੇ ਅਤੇ ਜਦ ਪਹੁ ਫੁਟੀ ਤਾਂ ਉਸ ਨੂੰ ਛੱਡ ਗਏ