Bible Language

Genesis 42:35 (WEB) World English Bible

Versions

PAV   ਅਰ ਐਉਂ ਹੋਇਆ ਕਿ ਜਦ ਓਹ ਆਪਣੀਆਂ ਗੂਣਾਂ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਗੰਢ ਉਸ ਦੀ ਗੂਣ ਵਿੱਚ ਸੀ ਤਾਂ ਓਹ ਅਰ ਉਨ੍ਹਾਂ ਦਾ ਪਿਤਾ ਆਪਣੀਆਂ ਗੰਢਾਂ ਨੂੰ ਵੇਖ ਕੇ ਡਰ ਗਏ