Bible Language

Ezekiel 23:39 (WEB) World English Bible

Versions

PAV   ਕਿਉਂ ਜੋ ਜਦ ਓਹ ਆਪਣੇ ਪੁੱਤ੍ਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ ਤਾਂ ਉਸੇ ਦਿਹਾੜੇ ਮੇਰੇ ਪਵਿੱਤ੍ਰ ਅਸਥਾਨ ਵਿੱਚ ਵੜੇ ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਨ੍ਹਾਂ ਨੇ ਮੇਰੇ ਭਵਨ ਵਿੱਚ ਅਜੇਹਾ ਕੰਮ ਕੀਤਾ!