Bible Language

Deuteronomy 31:27 (WEB) World English Bible

Versions

PAV   ਕਿਉਂ ਜੋ ਮੈਂ ਤੁਹਾਡੇ ਆਕੀਪੁਣੇ ਅਤੇ ਤੁਹਾਡੀ ਧੌਣ ਦੇ ਪੱਠੇ ਨੂੰ ਜਾਣਦਾ ਹਾਂ। ਵੇਖੋ ਜਦ ਮੇਰੇ ਅੱਜ ਤੁਹਾਡੇ ਵਿੱਚ ਜੀਉਂਦਿਆਂ ਜਾਗਦਿਆਂ ਤੇ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਹੋਏ ਰਹੇ ਹੋ ਤਾਂ ਮੇਰੀ ਮੌਤ ਦੇ ਪਿੱਛੋਂ ਕਿੰਨਾ ਵਧੀਕ ਨਾ ਹੋਵੋਗੇ?