Bible Language

Zechariah 3:1 (WEB) World English Bible

Versions

PAV   ਫੇਰ ਉਸ ਮੈਨੂੰ ਵਿਖਾਇਆ ਕਿ ਪਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖਲੋਤਾ ਹੈ ਅਤੇ ਸ਼ਤਾਨ ਉਸ ਦੇ ਸੱਜੇ ਹੱਥ ਉੱਤੇ ਖੜਾ ਹੈ ਭਈ ਉਸ ਨਾਲ ਵਿਰੋਧ ਕਰੇ
IRVPA   {ਮਹਾਂ ਜਾਜਕ ਦੇ ਨਾਲ ਸੰਬੰਧਿਤ ਦਰਸ਼ਣ} PS ਫੇਰ ਉਸ ਨੇ ਮੈਨੂੰ ਦਿਖਾਇਆ ਕਿ ਪ੍ਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖੜ੍ਹਾ ਹੈ ਅਤੇ ਸ਼ੈਤਾਨ ਉਸ ਨਾਲ ਵਿਰੋਧ ਕਰਨ ਦੇ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੈ।