Bible Language

2 Samuel 18:20 (WEB) World English Bible

Versions

PAV   ਯੋਆਬ ਨੇ ਉਸ ਨੂੰ ਆਖਿਆ, ਅੱਜ ਨਾ ਤੂੰ ਖਬਰ ਦੱਸ। ਫੇਰ ਸਹੀ ਕਿਸੇ ਹੋਰ ਦਿਨ ਤੈਨੂੰ ਖਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਕਬਰ ਨਾ ਦੇਵੀਂ ਕਿਉਂ ਜੋ ਪਾਤਸ਼ਾਹ ਦਾ ਪੁੱਤ੍ਰ ਮਰ ਗਿਆ ਹੈ