Bible Language

2 Samuel 15:35 (WEB) World English Bible

Versions

PAV   ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਸਨ? ਸੋ ਅਜਿਹਾ ਹੋਵੇ ਭਈ ਜੋ ਕੁਝ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇਂ ਸੋ ਸਾਦੋਕ ਅਤੇ ਅਬਾਯਾਥਾਰ ਜਾਜਕਾਂ ਨੂੰ ਕਹਿ ਦੇਵੀਂ
IRVPA   ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਹਨ? ਜੋ ਕੁਝ ਤੂੰ ਰਾਜਾ ਦੇ ਘਰ ਵਿੱਚ ਸੁਣੇਗਾ, ਸੋ ਸਾਦੋਕ ਅਤੇ ਅਬਯਥਾਰ ਜਾਜਕਾਂ ਨੂੰ ਦੱਸ ਦੇਵੀਂ।