Bible Language

2 Kings 9:34 (WEB) World English Bible

Versions

PAV   ਜਦ ਉਸ ਨੇ ਅੰਦਰ ਵੜ ਕੇ ਖਾਧਾ ਪੀਤਾ ਤਾਂ ਉਸ ਨੇ ਆਖਿਆ, ਇਸ ਸਰਾਪੀ ਤੀਵੀਂ ਨੂੰ ਸਾਂਭੋ ਅਰ ਉਹ ਨੂੰ ਦੱਬ ਦਿਓ ਕਿਉਂਜੋ ਉਹ ਇੱਕ ਪਾਤਸ਼ਾਹ ਦੀ ਧੀ ਹੈ
IRVPA   ਤਦ ਉਹ ਅੰਦਰ ਜਾ ਕੇ ਖਾਣ-ਪੀਣ ਲੱਗਾ ਅਤੇ ਉਸ ਨੇ ਆਖਿਆ, ਇਸ ਸਰਾਪੀ ਔਰਤ ਨੂੰ ਦੇਖੋ ਅਤੇ ਉਹ ਨੂੰ ਦੱਬ ਦਿਓ ਕਿਉਂ ਜੋ ਉਹ ਇੱਕ ਰਾਜਾ ਦੀ ਧੀ ਹੈ।