Bible Language

2 Kings 8:3 (WEB) World English Bible

Versions

PAV   ਅਤੇ ਸੱਤਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਭਈ ਉਹ ਤੀਵੀਂ ਫਲਿਸਤੀਆਂ ਦੇ ਦੇਸੋਂ ਮੁੜੀ ਅਤੇ ਆਪਣੇ ਘਰ ਦੇ ਲਈ ਤੇ ਆਪਣੀ ਭੌਂ ਦੇ ਲਈ ਪਾਤਸ਼ਾਹ ਕੋਲ ਦੁਹਾਈ ਦੇਣ ਗਈ
IRVPA   ਸੱਤਾਂ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਇਆ ਕਿ ਉਹ ਔਰਤ ਫ਼ਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਅਤੇ ਆਪਣੇ ਘਰ ਦੇ ਲਈ ਅਤੇ ਆਪਣੀ ਜ਼ਮੀਨ ਦੇ ਲਈ ਰਾਜਾ ਕੋਲ ਦੁਹਾਈ ਦੇਣ ਲਈ ਗਈ।