Bible Language

1 Chronicles 25:3 (WEB) World English Bible

Versions

PAV   ਯਦੂਥੂਨ ਤੋਂ ਯਦੂਥੂਨ ਦੇ ਪੁੱਤ੍ਰ ਗਦਾਲਯਾਹ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਹ ਤੇ ਮੱਤਿਥਯਾਹ, ਛੇ ਆਪਣੇ ਪਿਤਾ ਯਦੂਥੂਨ ਦੇ ਮੁਤੀਹ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਨਬੁੱਵਤ ਕਰਦਾ ਸੀ