Bible Language

1 Chronicles 22:3 (WEB) World English Bible

Versions

PAV   ਅਤੇ ਦਾਊਦ ਨੇ ਬੂਹਿਆਂ ਦੇ ਤਾਕਾਂ ਦੇ ਲਈ ਮੇਖਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ, ਪਿੱਤਲ ਢੇਰ ਸਾਰਾ ਸੀ