Bible Language

1 Chronicles 14:8 (WEB) World English Bible

Versions

PAV   ਜਦ ਫਲਿਸਤੀਆਂ ਨੇ ਸੁਣਿਆ ਭਈ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋਣ ਲਈ ਮਸਹ ਕੀਤਾ ਗਿਆ ਤਾਂ ਸਾਰੇ ਫਲਿਸਤੀ ਦਾਊਦ ਦੇ ਢੂੰਡਣ ਨੂੰ ਚ੍ਹੜ ਆਏ, ਅਰ ਦਾਊਦ ਸੁਣ ਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿਕੱਲਿਆ