Bible Language

1 Chronicles 12:19 (WEB) World English Bible

Versions

PAV   ਮਨੱਸ਼ਾਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਕੇ ਮਿਲ ਗਏ, ਜਾ ਉਹ ਫਲਿਸਤੀਆਂ ਦੇ ਨਾਲ ਜੁੱਧ ਨੂੰ ਸ਼ਾਊਲ ਉੱਤੇ ਚੜ੍ਹ ਗਿਆ ਸੀ, ਪਰ ਇਨ੍ਹਾਂ ਦੀ ਸਹਾਇਤਾ ਉਨ੍ਹਾਂ ਤੋਂ ਨਾ ਹੋਈ ਕਿਉਂ ਜੋ ਫਲਿਸਤੀਆਂ ਦੇ ਸਰਦਾਰਾਂ ਨੇ ਸਲਾਹ ਲੈ ਕੇ ਉਸ ਨੂੰ ਵਿਦਿਆ ਕੀਤਾ, ਜੋ ਉਹ ਅਸਾਡੇ ਸਿਰਾਂ ਨੂੰ ਡਰ ਵਿੱਚ ਸੱਟ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ
IRVPA   {ਮੱਨਸ਼ਾਹ ਗੋਤ ਵਿੱਚੋਂ ਦਾਊਦ ਦੇ ਸਮਰਥਕ} PS ਮਨੱਸ਼ਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਕੇ ਮਿਲ ਗਏ, ਜਦੋਂ ਉਹ ਫ਼ਲਿਸਤੀਆਂ ਦੇ ਨਾਲ ਮਿਲ ਕੇ ਸ਼ਾਊਲ ਦੇ ਨਾਲ ਯੁੱਧ ਕਰਨ ਨੂੰ ਗਿਆ, ਪਰ ਉਹ ਉਹਨਾਂ ਦੀ ਕੁਝ ਸਹਾਇਤਾ ਨਾ ਕਰ ਸਕਿਆ, ਕਿਉਂ ਜੋ ਫ਼ਲਿਸਤੀਆਂ ਦੇ ਸਰਦਾਰਾਂ ਨੇ ਇਹ ਸਲਾਹ ਕਰਕੇ ਉਸ ਨੂੰ ਭੇਜ ਦਿੱਤਾ, ਕਿ ਉਹ ਸਾਡੇ ਸਿਰਾਂ ਨੂੰ ਕੱਟਵਾ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ