Versions
PAV ਤਦ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਵੇਖੋ, ਜੋ ਕੁਝ ਤੁਸਾਂ ਮੈਨੂੰ ਕਿਹਾ ਸੋ ਮੈਂ ਤੁਹਾਡੀ ਅਵਾਜ਼ ਨੂੰ ਸੁਣ ਲਿਆ ਹੈ ਅਤੇ ਇੱਕ ਨੂੰ ਤੁਹਾਡੇ ਉੱਤੇ ਪਾਤਸ਼ਾਹ ਠਹਿਰਾ ਦਿੱਤਾ ਹੈ
IRVPA {ਸਮੂਏਲ ਦਾ ਸੰਦੇਸ਼} PS ਫਿਰ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਜੋ ਕੁਝ ਤੁਸੀਂ ਮੈਨੂੰ ਕਿਹਾ ਮੈਂ ਤੁਹਾਡੀ ਗੱਲ ਨੂੰ ਮੰਨ ਲਿਆ ਹੈ ਅਤੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾ ਦਿੱਤਾ ਹੈ।