Bible Language

Job 32:2 (RV) Revised Version

Versions

PAV   ਫੇਰ ਬਰਕਏਲ ਬੂਜ਼ੀ ਦੇ ਪੁੱਤ੍ਰ ਅਲੀਹੂ ਦਾ ਜਿਹੜਾ ਰਾਮ ਦੇ ਟੱਬਰ ਦਾ ਸੀ, ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅਯੁੱਬ ਉੱਤੇ ਭੜਕਿਆ ਇਸ ਲਈ ਕਿ ਉਸ ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ