Bible Language

Ezekiel 44:10 (RV) Revised Version

Versions

PAV   ਪਰੰਤੂ ਲੇਵੀ ਜੋ ਮੈਥੋਂ ਦੂਰ ਹੋ ਗਏ ਜਦੋਂ ਇਸਰਾਏਲੀ ਕੁਰਾਹੇ ਪੈ ਗਏ ਕਿਉਂ ਜੋ ਓਹ ਆਪਣੀ ਮੂਰਤੀਆਂ ਦੇ ਪਿੱਛੇ ਲੱਗ ਕੇ ਮੈਥੋਂ ਪਰੇ ਹੱਟੇ, ਓਹ ਆਪਣੀ ਬਦੀ ਨੂੰ ਚੁੱਕਣਗੇ
IRVPA   {ਲੇਵੀ ਜਾਜਕ ਪਦ ਤੋਂ ਅਲੱਗ ਕੀਤੇ ਗਏ} PS ਪਰ ਲੇਵੀ ਜੋ ਮੇਰੇ ਕੋਲੋਂ ਦੂਰ ਹੋ ਗਏ, ਜਦੋਂ ਇਸਰਾਏਲੀ ਕੁਰਾਹੇ ਪੈ ਗਏ, ਕਿਉਂ ਜੋ ਉਹ ਆਪਣੀ ਮੂਰਤੀਆਂ ਦੇ ਪਿੱਛੇ ਲੱਗ ਕੇ ਮੇਰੇ ਕੋਲੋਂ ਪਰੇ ਹਟੇ, ਉਹ ਆਪਣੀ ਬਦੀ ਨੂੰ ਚੁੱਕਣਗੇ।