Bible Language
Ezekiel 39
(RUTH_4_17)
Versions
PAV
ਸੋ
ਹੇ
ਆਦਮੀ
ਦੇ
ਪੁੱਤ੍ਰ,
ਤੂੰ
ਗੋਗ
ਦੇ
ਵਿਰੁੱਧ
ਅਗੰਮ
ਵਾਚ
ਅਤੇ
ਤੂੰ
ਆਖ
ਕਿ
ਪ੍ਰਭੁ
ਯਹੋਵਾਹ
ਐਉਂ
ਫ਼ਰਮਾਉਂਦਾ
ਹੈ,
-
ਵੇਖੋ,
ਹੇ
ਗੋਗ,
ਰੋਸ਼
ਅਤੇ
ਮਸ਼ਕ
ਅਤੇ
ਤੂਬਲ
ਦੇ
ਰਾਜਕੁਮਾਰ,
ਮੈਂ
ਤੇਰਾ
ਵਿਰੋਧੀ
ਹਾਂ!