Versions
PAV ਮਨੱਸ਼ਹ ਨੇ ਬੈਤਸ਼ਾਨ ਅਤੇ ਉਸ ਦਿਆਂ ਪਿੰਡਾਂ ਨੂੰ ਅਤੇ ਤਾਨਾਕ ਅਰ ਉਸ ਦਿਆਂ ਪਿੰਡਾਂ ਨੂੰ ਅਤੇ ਦੋਰ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਯਿਬਲਾਮ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗਿੱਦੋਂ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਪਰ ਕਨਾਨੀ ਉਸ ਦੇਸ ਵਿੱਚ ਵੱਸਦੇ ਹੀ ਰਹੇ