Bible Language

2 Kings 8 (PSALMS_62_8)

Versions

PAV   ਅਲੀਸ਼ਾ ਨੇ ਉਸ ਤੀਵੀਂ ਨੂੰ ਜਿਹ ਦੇ ਪੁੱਤ੍ਰ ਨੂੰ ਉਸ ਨੇ ਜੁਆਲਿਆ ਸੀ ਆਖਿਆ ਕਿ ਉੱਠ ਅਰ ਆਪਣੇ ਟੱਬਰ ਸਣੇ ਪੈਂਡਾ ਕਰ ਅਰ ਜਿੱਥੇ ਕਿਤੇ ਤੂੰ ਵੱਸ ਸੱਕੇਂ ਜਾ ਵੱਸ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਤੇ ਨਾਲੇ ਉਹ ਇਸ ਦੇਸ ਉੱਤੇ ਸੱਤ ਵਰਹੇ ਰਹੇਗਾ