Bible Language

Jeremiah 32:24 (PAV) Punjabi Old BSI Version

Versions

PAV   ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੀਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਨ੍ਹਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ, ਅਤੇ ਜੋ ਤੂੰ ਬੋਲਿਆਂ ਸੈਂ ਉਹ ਹੋ ਗਿਆ ਹੈ ਅਤੇ ਵੇਖ, ਤੂੰ ਆਪ ਵੇਖਦਾ ਹੈਂ