Bible Language

Zechariah 8:3 (NLV) New Life Verson

Versions

PAV   ਯਹੋਵਾਹ ਇਉਂ ਆਖਦਾ ਹੈ ਕਿ, ਮੈਂ ਸੀਯੋਨ ਵੱਲ ਮੁੜਾਂਗਾ ਅਤੇ ਯਰੂਸ਼ਲਮ ਦੇ ਵਿਚਕਾਰ ਵੱਸਾਂਗਾ ਅਤੇ ਯਰੂਸ਼ਲਮ ਵਫ਼ਾਦਾਰ ਨਗਰੀ ਕਰਕੇ ਅਤੇ ਸੈਨਾਂ ਦੇ ਯਵੋਹਾਹ ਦਾ ਪਹਾੜ ਪਵਿੱਤਰ ਪਹਾੜ ਕਰਕੇ ਪੁਕਾਰਿਆ ਜਾਵੇਗਾ
IRVPA   ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਸੀਯੋਨ ਵੱਲ ਵਾਪਸ ਕੇ ਯਰੂਸ਼ਲਮ ਦੇ ਵਿਚਕਾਰ ਵੱਸਾਂਗਾ ਅਤੇ ਯਰੂਸ਼ਲਮ “ਵਫ਼ਾਦਾਰ ਨਗਰੀ” ਅਤੇ ਸੈਨਾਂ ਦੇ ਯਹੋਵਾਹ ਦਾ ਪਰਬਤ “ਪਵਿੱਤਰ ਪਰਬਤ” ਕਹਾਵੇਗਾ।