Bible Language

Luke 11:40 (NLV) New Life Verson

Versions

PAV   ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸ ਨੇ ਅੰਦਰ ਨੂੰ ਭੀ ਨਹੀਂ ਬਣਾਇਆ?
ERVPA   ਹੇ ਮੂਰਖੋ! ਕੀ ਜਿਸਨੇ ਬਾਹਰੋਂ ਬਣਾਇਆ, ਉਸਨੇ ਹੀ, ਅੰਦਰੋਂ ਨਹੀਂ ਬਣਾਇਆ?
IRVPA   ਹੇ ਮੂਰਖੋ, ਜਿਸ ਪਰਮੇਸ਼ੁਰ ਨੇ ਬਾਹਰ ਦੇ ਹਿੱਸੇ ਨੂੰ ਬਣਾਇਆ ਭਲਾ ਉਸ ਨੇ ਅੰਦਰ ਦੇ ਭਾਗ ਨੂੰ ਨਹੀਂ ਬਣਾਇਆ?