Bible Language

Judges 16:5 (NLV) New Life Verson

Versions

PAV   ਅਤੇ ਫਲਿਸਤੀਆਂ ਦੇ ਸਰਦਾਰ ਉਸ ਤੀਵੀਂ ਕੋਲ ਚੜ੍ਹ ਆਏ ਅਤੇ ਉਸ ਨੂੰ ਆਖਿਆ, ਤੂੰ ਉਹ ਨੂੰ ਫੁਲਾਹੁਣੀਆਂ ਦੇ ਕੇ ਮਲੂਮ ਕਰ ਜੋ ਇਹ ਡਾਢੀ ਸ਼ਕਤੀ ਉਹ ਦੀ ਕਿੱਥੋਂ ਹੈ ਅਤੇ ਅਸੀਂ ਉਹ ਨੂੰ ਕਿੱਕਰ ਵੱਸ ਕਰੀਏ ਜੋ ਉਹ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਭਨਾਂ ਵਿੱਚੋਂ ਇੱਕ ਇੱਕ ਜਣਾ ਤੈਨੂੰ ਗਿਆਰਾਂ ਗਿਆਰਾਂ ਸੌ ਰੁਪਿਆ ਦੇਵੇਗਾ।।
IRVPA   ਫ਼ਲਿਸਤੀਆਂ ਦੇ ਸਰਦਾਰਾਂ ਨੇ ਉਸ ਇਸਤਰੀ ਦੇ ਕੋਲ ਜਾ ਕੇ ਕਿਹਾ, “ਤੂੰ ਉਸ ਨੂੰ ਫੁਸਲਾ ਕੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਭੇਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵੱਸ ਵਿੱਚ ਕਰੀਏ ਕਿ ਉਸ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਾਰਿਆਂ ਵਿੱਚੋਂ ਹਰ ਇੱਕ ਵਿਅਕਤੀ ਤੈਨੂੰ ਗਿਆਰਾਂ-ਗਿਆਰਾਂ ਸੌ ਚਾਂਦੀ 60 ਕਿਲੋਗ੍ਰਾਮ ਦੇ ਸਿੱਕੇ ਦੇਵੇਗਾ।” PEPS