Bible Language

Deuteronomy 24:5 (NLV) New Life Verson

Versions

PAV   ਜਦ ਕੋਈ ਮਨੁੱਖ ਨਵੀਂ ਤੀਵੀਂ ਵਿਆਹੇ ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਗੱਲ ਦੀ ਜੁੰਮੇਵਾਰੀ ਹੋਵੇ। ਓਹ ਆਪਣੇ ਘਰ ਵਿੱਚ ਇੱਕ ਵਰਹਾ ਵੇਹਲਾ ਰਹੇ ਅਤੇ ਆਪਣੀ ਤੀਵੀਂ ਨੂੰ ਜਿਹੜੀ ਉਸ ਨੇ ਵਿਆਹੀ ਖੁਸ਼ ਕਰੇ।।
IRVPA   {ਹੋਰ ਨਿਯਮ} PS ਜਦ ਕੋਈ ਪੁਰਖ ਦਾ ਨਵਾਂ ਵਿਆਹ ਹੋਇਆ ਹੋਵੇ, ਤਾਂ ਉਹ ਸੈਨਾਂ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਉਹ ਇੱਕ ਸਾਲ ਆਪਣੇ ਘਰ ਵਿੱਚ ਵਿਹਲਾ ਰਹੇ ਅਤੇ ਆਪਣੀ ਵਿਆਹੀ ਹੋਈ ਪਤਨੀ ਨੂੰ ਖੁਸ਼ ਕਰੇ। PEPS