Bible Language

Deuteronomy 21:11 (NLV) New Life Verson

Versions

PAV   ਅਤੇ ਤੂੰ ਉਨ੍ਹਾਂ ਬੰਧੂਆ ਵਿੱਚ ਕੋਈ ਰੂਪ ਵੰਤੀ ਤੀਵੀਂ ਵੇਖ ਕੇ ਉਹ ਨੂੰ ਲੋਚੇ ਕਿ ਉਹ ਨੂੰ ਆਪਣੀ ਤੀਵੀਂ ਬਣਾਵੇ
IRVPA   ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ,