Bible Language

Daniel 8:15 (NLV) New Life Verson

Versions

PAV   ਅਤੇ ਐਉਂ ਹੋਇਆ ਕਿ ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਡਿੱਠਾ ਅਤੇ ਉਹ ਦਾ ਅਰਥ ਲੱਭਦਾ ਸਾਂ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖਲੋਤਾ ਸੀ ਜਿਹ ਦਾ ਰੂਪ ਮਨੁੱਖ ਜਿਹਾ ਸੀ
IRVPA   {ਜ਼ਿਬਰਾਏਲ ਦੁਆਰਾ ਦਰਸ਼ਣ ਦਾ ਅਰਥ ਦੱਸਿਆ ਜਾਣਾ} PS ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ।