Bible Language

1 Kings 3:18 (NLV) New Life Verson

Versions

PAV   ਤਾਂ ਤੀਜੇ ਦਿਨ ਐਉਂ ਹੋਇਆ ਕਿ ਜਦ ਮੈਂ ਜਣ ਚੁੱਕੀ ਤਾਂ ਏਹ ਤੀਵੀਂ ਵੀ ਜਣੀ ਅਤੇ ਅਸੀਂ ਇਕੱਠੀਆਂ ਸਾਂ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ ਅਤੇ ਘਰ ਵਿੱਚ ਸਾਥੋਂ ਬਿਨਾ ਹੋਰ ਕੋਈ ਵੀ ਨਹੀਂ ਸੀ
IRVPA   ਤਦ ਤੀਜੇ ਦਿਨ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਬੱਚੇ ਨੂੰ ਜਨਮ ਦੇ ਚੁੱਕੀ, ਤਾਂ ਇਹ ਔਰਤ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ, ਅਸੀਂ ਇਕੱਠੀਆਂ ਸੀ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ, ਇੱਥੋਂ ਤੱਕ ਕਿ ਘਰ ਵਿੱਚ ਸਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ।