Bible Language

1 Chronicles 29:2 (NLV) New Life Verson

Versions

PAV   ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੁਨਹਿਰੀ ਵਸਤਾਂ ਦੇ ਲਈ ਸੋਨਾ, ਅਤੇ ਰੁਪਹਿਰੀ ਵਸਤਾਂ ਦੇ ਲਈ ਚਾਂਦੀ, ਅਤੇ ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਅਤੇ ਲੋਹੇ ਵਾਲੀਆਂ ਵਸਤਾਂ ਦੇ ਲਈ ਲੋਹਾ, ਅਤੇ ਕਾਠ ਗੜ੍ਹਾਂ ਦੇ ਲਈ ਕਾਠ, ਅਤੇ ਬਲੌਰੀ ਪੱਥਰ, ਅਤੇ ਜੜਤ ਘੜਤਲਈ ਭਾਂਤ ਭਾਂਤ ਦੇ ਰੰਗੀਲੇ ਪੱਥਰ, ਅਤੇ ਹਰੇਕ ਪਰਕਾਰ ਦੇ ਅਣਮੋਲ ਪੱਥਰ, ਅਰ ਬਿਅੰਤ ਚਿੱਟੇ ਪੱਥਰ ਤਿਆਰ ਕੀਤੇ
IRVPA   ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ।