Bible Language

Matthew 13:6 (NET) New English Translation

Versions

PAV   ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ
ERVPA   ਪਰ ਜਦੋਂ ਸੂਰਜ ਚਢ਼ਿਆ, ਤਾਂ ਬੂਟੇ ਸਡ਼ ਗਏ, ਉਹ ਇਸਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜਢ਼ਾਂ ਡੂੰਘੀਆਂ ਨਹੀਂ ਸਨ।
IRVPA   ਪਰ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।