Versions
PAV ਜਿਹੀ ਪਾਪ ਦੀ ਭੇਟ ਹੈ, ਤਿਹੀ ਦੋਸ਼ ਦੀ ਭੇਟ ਹੈ ਉਨ੍ਹਾਂ ਦੀ ਇੱਕੋ ਬਿਵਸਥਾ ਹੈ। ਜਿਹੜਾ ਜਾਜਕ ਉਸ ਦਾ ਪ੍ਰਾਸਚਿਤ ਕਰੇ, ਸੋ ਉਸ ਨੂੰ ਰੱਖੇ
IRVPA ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਉਨ੍ਹਾਂ ਦੋਹਾਂ ਦੀ ਇੱਕੋ ਹੀ ਬਿਧੀ ਹੈ। ਜਿਹੜਾ ਜਾਜਕ ਉਨ੍ਹਾਂ ਭੇਟਾਂ ਨੂੰ ਚੜ੍ਹਾ ਕੇ ਉਸ ਦਾ ਪ੍ਰਾਸਚਿਤ ਕਰੇ, ਉਹ ਹੀ ਉਸ ਨੂੰ ਰੱਖੇ।