Bible Language

Leviticus 13:55 (NET) New English Translation

Versions

PAV   ਅਤੇ ਜਾਜਕ ਧੋਣ ਦੇ ਪਿੱਛੋਂ ਉਸ ਰੋਗ ਨੂੰ ਵੇਖੇ ਅਤੇ ਵੇਖੋ, ਜੇ ਉਸ ਰੋਗ ਦਾ ਰੰਗ ਵੱਟਿਆ ਹੋਇਆ ਨਾ ਹੋਵੇ ਅਤੇ ਰੋਗ ਖਿਲਰਿਆ ਹੋਇਆ ਨਾ ਹੋਵੇ ਤਾਂ ਉਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀਂ, ਉਹ ਅੰਦਰੋਂ ਵੱਧਦਾ ਹੈ, ਭਾਵੇਂ ਬਾਹਰੋਂ ਯਾਂ ਅੰਦਰੋਂ ਨੰਗਾ ਹੋਵੇ
IRVPA   ਅਤੇ ਉਸ ਨੂੰ ਧੋਣ ਤੋਂ ਬਾਅਦ ਜਾਜਕ ਉਸ ਨੂੰ ਜਾਂਚੇ ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਇਆ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਉਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀਂ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ ਤਾਂ ਵੀ ਉਹ ਫੈਲਣ ਵਾਲਾ ਰੋਗ ਹੈ।