Bible Language

Isaiah 20 (NET) New English Translation

Versions

PAV   ਜਿਸ ਵਰ੍ਹੇ ਸੈਨਾ ਪਤੀ ਅਸ਼ਦੋਦ ਨੂੰ ਆਇਆ ਜਦ ਅੱਸ਼ੂਰ ਦੇ ਪਾਤਸ਼ਾਹ ਸਰਗੋਨ ਨੇ ਉਹ ਨੂੰ ਘੱਲਿਆ ਅਤੇ ਉਹ ਅਸ਼ਦੋਦ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ
IRVPA   {ਨੰਗੇ ਨਬੀ ਦਾ ਨਿਸ਼ਾਨ} PS ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੇ ਹੁਕਮ ਨਾਲ ਉਸਦਾ ਸੈਨਾਪਤੀ ਤਰਤਾਨ ਅਸ਼ਦੋਦ ਨੂੰ ਆਇਆ ਅਤੇ ਉਹ ਦੇ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ।