Bible Language

Hosea 3:4 (NET) New English Translation

Versions

PAV   ਇਉਂ ਇਸਰਾਏਲੀ ਵੀ ਬਹੁਤ ਦਿਨਾਂ ਤੀਕ ਬਿਨਾ ਪਾਤਸ਼ਾਹ ਤੇ ਸਰਦਾਰ ਦੇ, ਬਿਨਾ ਭੇਟ ਤੇ ਥੰਮ੍ਹ ਦੇ, ਬਿਨਾ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ
IRVPA   ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ।