Bible Language

2 Samuel 16:1 (NET) New English Translation

Versions

PAV   ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਜੁਆਨ ਸੀਬਾ ਦੋ ਖੋਤੇ ਕੱਸੇ ਹੋਏ ਜਿਨ੍ਹਾਂ ਉੱਤੇ ਦੋ ਸੌ ਰੋਟੀਆਂ ਅਤੇ ਸੌ ਗੁੱਛਾ ਦਾਖਾਂ ਦਾ ਅਤੇ ਸੌ ਫਲ ਹਾੜੂ ਅਤੇ ਇੱਕ ਮਸ਼ਕ ਮੈਂ ਦੀ ਲੱਦੀ ਹੋਈ ਸੀ ਉਹ ਦੇ ਮਿਲਣ ਨੂੰ ਆਇਆ